ਕੀਵj x YAa5EeGad
ਕੀਵ
|
|||
|---|---|---|---|
|
|||
ਕੀਵ (Earth) |
|||
| ਗੁਣਕ: 50°27′00″N 30°31′24″E / 50.45000°N 30.52333°E | |||
| ਦੇਸ਼ | |||
| ਨਗਰਪਾਲਿਕਾ | ਕੀਵ ਸ਼ਹਿਰੀ ਨਗਰਪਾਲਿਕਾ | ||
| ਸਥਾਪਤ | 5ਵੀਂ ਸਦੀ | ||
| ਰੇਆਨ | List
|
||
| ਸਰਕਾਰ | |||
| - ਮੇਅਰ | ਵਿਤਾਲੀ ਕਲਿਸ਼ਕੋ | ||
| - ਸ਼ਹਿਰੀ ਰਾਜ ਪ੍ਰਬੰਧ ਦਾ ਆਗੂ | ਵਿਤਾਲੀ ਕਲਿਸ਼ਕੋ | ||
| ਰਕਬਾ | |||
| - ਸ਼ਹਿਰ | [ | ||
| ਅਬਾਦੀ (1 ਜਨਵਰੀ 2010) | |||
| - ਸ਼ਹਿਰ | 27,97,553 | ||
| - ਮੁੱਖ-ਨਗਰ | 36,48,000 | ||
| ਸਮਾਂ ਜੋਨ | EET (UTC+2) | ||
| ਡਾਕ ਕੋਡ | 01xxx-04xxx | ||
| ਇਲਾਕਾ ਕੋਡ | +380 44 | ||
| ਲਸੰਸ ਪਲੇਟ | AA (2004 ਤੋਂ ਪਹਿਲਾਂ: КА, КВ, КЕ, КН, КІ, KT) | ||
| ਵੈੱਬਸਾਈਟ | www.kmv.gov.ua | ||
ਕੀਵ ਜਾਂ ਕੀਇਵ (ਯੂਕਰੇਨੀ: Київ (ਕਈਵ); ਰੂਸੀ: Киев (ਕੀਵ)) ਯੂਕ੍ਰੇਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੇਸ਼ ਦੇ ਮੱਧ-ਉੱਤਰੀ ਹਿੱਸੇ ਵਿੱਚ ਦਨੀਪਰ ਦਰਿਆ ਦੇ ਕੰਢੇ ਸਥਿੱਤ ਹੈ। 2001 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 2,611,300 ਸੀ ਪਰ ਪ੍ਰੈੱਸ ਵਿੱਚ ਵਧੇਰੀ ਗਿਣਤੀ ਦੱਸੀ ਜਾਂਦੀ ਹੈ।[1]
ਕੀਵ ਪੂਰਬੀ ਯੂਰਪ ਦਾ ਇੱਕ ਪ੍ਰਮੁੱਖ ਉਦਯੋਗਿਕ, ਵਿਗਿਆਨਕ, ਵਿੱਦਿਅਕ ਅਤੇ ਸੱਭਿਆਚਾਰਕ ਕੇਂਦਰ ਹੈ। ਇਹ ਬਹੁਤ ਸਾਰੇ ਉੱਚ-ਤਕਨੀਕੀ ਉਦਯੋਗਾਂ, ਉੱਚ ਪੱਧਰੀ ਵਿਦਿਆਲਿਆਂ ਅਤੇ ਵਿਸ਼ਵ-ਪ੍ਰਸਿੱਧ ਇਤਿਹਾਸਕ ਸਮਾਰਕਾਂ ਦਾ ਸ਼ਹਿਰ ਹੈ। ਇਸ ਦਾ ਬੁਨਿਆਦੀ ਢਾਂਚਾ ਅਤੇ ਲੋਕ ਢੁਆਈ ਪ੍ਰਣਾਲੀ ਬਹੁਤ ਹੀ ਵਿਕਸਤ ਹੈ ਜਿਸ ਵਿੱਚ ਕੀਵ ਮੈਟਰੋ ਵੀ ਸ਼ਾਮਲ ਹੈ।
ਹਵਾਲੇ[ਸੋਧੋ]
- ↑ The most recent Ukrainian census, conducted on 5 December 2001, gave the population of Kiev as 2611.3 thousand (Ukrcensus.gov.ua – Kyiv city Web address accessed on 4 August 2007). Estimates based on the amount of bakery products sold in the city (thus including temporary visitors and commuters) suggest a minimum of 3.5 million. "There are up to 1.5 mln undercounted residents in Kiev", Korrespondent, 15 June 2005. (ਰੂਸੀ)